ਅਕਾਲੀ ਲੀਡਰ ਅਤੇ ਦੋ ਪੁਲੀਸ ਅਫਸਰ ਜਮਾਲਪੁਰ ਡਬਲ ਮਰਡਰ ਕੇਸ ਵਿਚ ਮੁਜਰਿਮ ਕਰਾਰ
ਲੁਧਿਆਣਾ, 6 ਅਕਤੂਬਰ 2022 - 2014, ਵਿਚ ਜਮਾਲਪੁਰ ,ਲੁਧਿਆਣਾ ਵਿੱਚ ਦੋ ਸਕੇ ਭਰਾਵਾਂ ਹਰਿੰਦਰ ਸਿੰਘ ਲਾਲੀ ਅਤੇ ਜਤਿੰਦਰ ਸਿੰਘ ਗੋਲਡੀ ਨੂੰ ਮੁਕਾਬਲੇ ਵਿਚ ਮਾਰਨ ਦੇ ਕੇਸ ਵਿੱਚ ਸੀਨੀਅਰ ਅਕਾਲੀ ਲੀਡਰ ਗੁਰਜੀਤ ਸਿੰਘ ਸੈਮ, ਪੁਲੀਸ ਮੁਲਾਜ਼ਮ ਯਾਦਵਿੰਦਰ ਸਿੰਘ ਅਤੇ ਅਜੀਤ ਸਿੰਘ ਲੁਧਿਆਣਾ ਸੈਸ਼ਨ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਹਨ। ਇਹਨਾਂ ਨੂੰ ਹੁਣ ਸਜ਼ਾ 10 ਅਕਤੂਬਰ ਨੂੰ ਸੁਣਾਈ ਜਾਵੇਗੀ । ਇਸ ਕੇਸ ਇੰਸਪੈਕਟਰ ਮਨਜਿੰਦਰ ਸਿੰਘ ਅਤੇ ਉਸਦਾ ਰੀਡਰ ਸੁਖਬੀਰ ਸਿੰਘ ਭਗੌੜੇ ਹਨ।
ਪੂਰਾ ਵੇਰਵਾ ਪੜ੍ਹਨ ਲਈ ਕਲਿੱਕ ਕਰੋ :
Akali leader among 3 convicted by Ludhiana court in 2014 double murder case