← ਪਿਛੇ ਪਰਤੋ
ਅਮਰੀਕਾ : ਛੁਰੇਬਾਜ਼ੀ ਦੀ ਘਟਨਾ ’ਚ 1 ਹਲਾਕ, 5 ਫੱਟੜ ਨੇਵੇਦਾ (ਅਮਰੀਕਾ), 7 ਅਕਤੂਬਰ, 2022: ਲਾਸ ਵੇਗਾਸ ਸਟ੍ਰਿਪ ’ਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 5 ਹੋਰ ਫੱਟੜ ਹੋ ਗਏ। ਲਾਸ ਵੇਗਾਸ ਮੈਟਰੋਪੋਲੀਟਲ ਪੁਲਿਸ ਵਿਭਾਗ ਮੁਤਾਬਕ ਸ਼ੱਕੀ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ 11.45 ਵਜੇ ਸਵੇਰੇ ਵਾਪਰੀ ਜਦੋਂ ਪੁਲਿਸ ਨੂੰ ਰਿਪੋਰਟ ਮਿਲੀ ਕਿ ਲਾਸ ਵੇਗਾਸ ਬੋਲੇਵਾਰਡ ਨੇੜੇ ਵਾਈਨ ਲਾਸ ਵੇਗਾਸ ਹੋਟਲ ਕੋਲ ਛੁਰੇਬਾਜ਼ੀ ਦੀ ਘਟਨਾ ਵਿਚ ਕਈ ਲੋਕ ਫੱਟੜ ਹੋਏ ਹਨ। ਛੇ ਲੋਕ ਫੱਟੜ ਸਨ ਜਿਹਨਾਂ ਵਿਚੋਂ ਇਕ ਦੀ ਮੌਤ ਹੋ ਗਈ ਜਦੋਂ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੜ੍ਹੋ ਹੋਰ ਵੇਰਵੇ, ਲਿੰਕ ਕਲਿੱਕ ਕਰੋ :
Total Responses : 189