← ਪਿਛੇ ਪਰਤੋ
ਦਿੱਲੀ ਸ਼ਰਾਬ ਨੀਤੀ ਨੂੰ ਲੈ ਕੇ ਪੰਜਾਬ, ਦਿੱਲੀ ਤੇ ਹੈਦਰਾਬਾਦ ’ਚ ਈ ਡੀ ਦੀ ਛਾਪੇਮਾਰੀ ਚੰਡੀਗੜ੍ਹ, 7 ਅਕਤੂਬਰ, 2022: ਦਿੱਲੀ ਦੀ ਰੱਦ ਕੀਤੀ ਸ਼ਰਾਬ ਨੀਤੀ ਨੂੰ ਲੈ ਕੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਪੰਜਾਬ, ਦਿੱਲੀ ਤੇ ਹੈਦਰਾਬਾਦ ਵਿਚ 35 ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ.....
Total Responses : 260