ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ ਤਿਹਾੜ ਜੇਲ੍ਹ ਤੋਂ ਖਾਣਾ ਖਾਣ ਦੀ ਵੀਡਿਓ, ਦੇਖੋ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 23 ਨਵੰਬਰ 2022- (ਏ ਐਨ ਆਈ) ਤਿਹਾੜ ਜੇਲ੍ਹ ਦੇ ਸੂਤਰਾਂ ਤੋਂ ਮਿਲੀ ਤਾਜ਼ਾ ਸੀਸੀਟੀਵੀ ਫੁਟੇਜ ਵਿਚ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੂੰ ਜੇਲ੍ਹ ਵਿਚ ਭੋਜਨ ਮਿਲ ਰਿਹਾ ਹੈ।
ਤਿਹਾੜ ਜੇਲ੍ਹ ਦੇ ਸੂਤਰਾਂ ਨੇ ਦੱਸਿਆ ਕਿ ਸਤਿੰਦਰ ਜੈਨ ਨੇ ਜੇਲ੍ਹ ਵਿਚ ਰਹਿੰਦੇ 8 ਕਿਲੋ ਭਾਰ ਵਧਾਇਆ ਹੈ, ਜਦੋਂ ਕਿ ਉਸਦੇ ਵਕੀਲ ਦਾ ਦਾਅਵਾ ਹੈ ਕਿ 28 ਕਿਲੋ ਭਾਰ ਘਟਾਇਆ ਹੈ।