← ਪਿਛੇ ਪਰਤੋ
ਜੀਰਕਪੁਰ ਫੋਰ ਲਾਈਨ ਮਾਰਗ ਬਣਾਉਣ ਲਈ ਹਰਿਆਣਾ ਦੇ ਮੰਤਰੀ ਨੇ ਸੀੇਐਮ ਮਾਨ ਨੂੰ ਪੱਤਰ ਲਿਖਿਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 23 ਨਵੰਬਰ 2022- ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਜੀਰਕਪੁਰ ਮਾਰਗ ਨੂੰ ਫੋਰ ਲਾਈਨ ਮਾਰਗ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਅਨਿਲ ਵਿੱਜ ਨੇ ਕਿਹਾ ਹੈ ਕਿ ਜੀਰਕਪੁਰ ਵਿਚ ਜਾਮ ਲੱਗਣ ਨਾਲ ਲੋਕ ਰੋਜ਼ਾਨਾ ਪਰੇਸ਼ਾਨ ਹੁੰਦੇ ਹਨ। ਇਸ ਲਈ ਜੀਰਕਪੁਰ ਫੋਰ ਲਾਈਨ ਮਾਰਗ ਬਣਾਇਆ ਜਾਵੇ। ਅਨਿਲ ਵਿੱਜ ਨੇ ਉਮੀਦ ਜਤਾਈ ਹੈ ਕਿ ਇਹ ਮੰਗ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਕਰਨਗੇ।
Total Responses : 936