← ਪਿਛੇ ਪਰਤੋ
ਅਮਰੀਕਾ ਦੇ ਵਾੱਲਮਾਰਟ 'ਚ ਫਾਇਰਿੰਗ ਦੌਰਾਨ 10 ਲੋਕਾਂ ਦੇ ਮਰਨ ਦੀ ਖਬਰ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 23 ਨਵੰਬਰ 2022- ਅਮਰੀਕਾ ਦੇ ਵਰਜੀਨੀਅ ਦੇ ਵਾੱਲਮਾਰਟ 'ਚ ਬੀਤੀ ਰਾਤ ਹੋਈ ਫਾਇਰਿੰਗ ਦੌਰਾਨ 10 ਲੋਕਾਂ ਦੇ ਮਰਨ ਦੀ ਖਬਰ ਹੈ। ਸਟੋਰ ਦੇ ਇੱਕ ਮੈਨੇਜਰ ਨੇ ਆਪਣੇ ਸਟਾਫ 'ਤੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸਦੇ ਬਾਅਦ ਖੁਦ ਨੂੰ ਗੋਲੀ ਮਾਰ ਲਈ।
Total Responses : 930