← ਪਿਛੇ ਪਰਤੋ
ਡੇਰਾ ਸਿਰਸਾ ਮੁਖੀ ਦੀ 40 ਦਿਨ ਦੀ ਪੈਰੋਲ ਹੋਈ ਖਤਮ ਰੋਹਤਕ, 24 ਨਵੰਬਰ, 2022: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ 40 ਦਿਨ ਦੀ ਪੈਰੋਲ ਖਤਮ ਹੋ ਗਈ ਹੈ। ਗੁਰਮੀਤ ਰਾਮ ਰਹੀਮ ਇਸ ਵੇਲੇ ਯੂ ਪੀ ਦੇ ਬਾਗਪਤ ਵਿਚ ਆਪਣੇ ਆਸ਼ਰਮ ਵਿਚ ਹੈ। ਉਹ ਕਦੋਂ ਵਾਪਸ ਜੇਲ੍ਹ ਵਿਚ ਸਰੰਡਰ ਕਰਦਾ ਹੈ, ਇਹ ਹਾਲੇ ਸਪਸ਼ਟ ਨਹੀਂ ਹੈ ਪਰ ਸੰਭਾਵਨਾ ਹੈ ਕਿ ਉਹ ਅੱਜ ਭਲਕੇ ਵਾਪਸ ਸੁਨਾਰੀਆ ਜੇਲ੍ਹ ਪਹੁੰਚ ਜਾਵੇਗਾ।
Total Responses : 254