← ਪਿਛੇ ਪਰਤੋ
ਮੇਘਾਲਿਆ 'ਚ ਭੁਚਾਲ ਦੇ ਝਟਕੇ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 24 ਨਵੰਬਰ 2022- ਮੇਘਾਲਿਆ ਵਿਚ ਅੱਜ 24 ਨਵੰਬਰ ਨੂੰ ਸਵੇਰੇ 3.46 ਵਜੇ ਭੁਚਾਲ ਦੇ ਝਟਕੇ ਲੱਗੇ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਇਸ ਦਾ ਕੇਂਦਰ ਤੁਰਾ ਤੋਂ 37 ਕਿਲੋਮੀਟਰ ਪੂਰਬ-ਉੱਤਰ ਪੂਰਬ ਵਿੱਚ ਸੀ ਅਤੇ ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ ਅਤੇ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ।
An earthquake of magnitude 3.4 occurred 37km East-North-East of Tura, Meghalaya at around 03:46am today. The depth of the earthquake was 5 km below the ground: National Center for Seismology pic.twitter.com/jtNOvaDkip— ANI (@ANI) November 23, 2022
An earthquake of magnitude 3.4 occurred 37km East-North-East of Tura, Meghalaya at around 03:46am today. The depth of the earthquake was 5 km below the ground: National Center for Seismology pic.twitter.com/jtNOvaDkip
Total Responses : 936