ਪੀ.ਸੀ.ਐਸ ਤੇਜਦੀਪ ਸਿੰਘ ਸੈਣੀ ਬਣੇ ਡੀ.ਪੀ.ਆਈ ਸਕੂਲ
ਕੁਲਜਿੰਦਰ ਸਰਾਂ
ਚੰਡੀਗੜ੍ਹ, 27 ਨਵੰਬਰ 2022 - ਪੰਜਾਬ ਸਰਕਾਰ ਦੇ ਵਲੋਂ ਡੀਪੀਆਈ (ਸਕੂਲ) ਕੁਲਜੀਤ ਪਾਲ ਸਿੰਘ ਮਾਹੀ ਪੀਸੀਐਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਜਦੋਂਕਿ, ਮਾਹੀ ਦੀ ਜਗ੍ਹਾ ਤੇ ਸਰਕਾਰ ਦੇ ਵਲੋਂ ਪੀ.ਸੀ.ਐਸ ਤੇਜਦੀਪ ਸਿੰਘ ਸੈਣੀ ਨੂੰ ਡੀਪੀਆਈ (ਸਕੂਲ) ਨਿਯੁਕਤ ਕੀਤਾ ਗਿਆ ਹੈ।