← ਪਿਛੇ ਪਰਤੋ
ਨਵੀਂ ਦਿੱਲੀ ਤੇ ਚੰਡੀਗੜ੍ਹ ਵਿਚ ਵੀਜ਼ਾ ਪ੍ਰੋਸੈਸਿੰਗ ਸਮਰਥਾ ਵਧਾਉਣ ਲਈ 74.6 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਕੈਨੇਡਾ ਨਵੀਂ ਦਿੱਲੀ, 29 ਨਵੰਬਰ, 2022: ਕੈਨੇਡਾ ਨੇ ਫੈਸਲਾ ਕੀਤਾ ਹੈ ਕਿ ਨਵੀਂ ਦਿੱਲੀ ਅਤੇ ਚੰਡੀਗੜ੍ਹ ਦੇ ਨਾਲ ਇਸਲਾਮਾਬਾਦ ਅਤੇ ਮਨੀਲਾ ਵਿਚ ਵੀਜ਼ਾ ਪ੍ਰੋਸੈਸਿੰਗ ਸਮਰਥਾ ਵਧਾਉਣ ਲਈ ਉਹ 74.6 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ। ਇਹ ਪ੍ਰਗਟਾਵਾ ਰਣਨੀਤਕ ਦਸਤਾਵੇਜ਼ ਵਿਚ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਕਿ ਇੰਡੋ ਪੈਸੀਫਿਕ ਖੇਤਰ ਅਗਲੀ ਅੱਧੀ ਸਦੀ ਤੱਕ ਕੈਨੇਡਾ ਦੇ ਭਵਿੱਖ ਵਿਚ ਅਹਿਮ ਰੋਲ ਅਦਾ ਕਰੇਗਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ :
Total Responses : 863