← ਪਿਛੇ ਪਰਤੋ
ਪੰਜਾਬ ਪੁਲਿਸ ਤੇ ਬੀਐਸਐਫ ਦੀ ਵੱਡੀ ਕਾਮਯਾਬੀ: ਹੈਰੋਇਨ ਸਮੇਤ ਹਥਿਆਰ ਬਰਾਮਦ ਕੀਤੇ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 30 ਨਵੰਬਰ 2022- ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪ੍ਰੇਸ਼ਨ ਵਿਚ ਫਿਰੋਜ਼ਪੁਰ ਤੋਂ 13 ਕਿਲੋ ਹੈਰੋਇਨ ਸਮੇਤ 5 AK 47 ਰਾਈਫਲਾਂ, 5 ਪਿਸਤੌਲ ਅਤੇ 9 ਮੈਗਜ਼ੀਨ ਬਰਾਮਦ ਕੀਤੇ ਹਨ।
In the follow up of 13 kg #Heroin seizure @PunjabPoliceIndia, in a joint operation with #BSF have recovered 5 AK-47 rifles, 5 pistols & 9 magazines from #Ferozepur As per the vision of CM @BhagwantMann, #PunjabPolice is committed to safe and secure Punjab. pic.twitter.com/XkLTdoj7vH— DGP Punjab Police (@DGPPunjabPolice) November 30, 2022
In the follow up of 13 kg #Heroin seizure @PunjabPoliceIndia, in a joint operation with #BSF have recovered 5 AK-47 rifles, 5 pistols & 9 magazines from #Ferozepur As per the vision of CM @BhagwantMann, #PunjabPolice is committed to safe and secure Punjab. pic.twitter.com/XkLTdoj7vH
Total Responses : 257