← ਪਿਛੇ ਪਰਤੋ
ਦਿੱਲੀ ਆਬਕਾਰੀ ਘੁਟਾਲਾ : ਈ ਡੀ ਵੱਲੋਂ ਇਕ ਹੋਰ ਵੱਡੀ ਗ੍ਰਿਫਤਾਰੀ, ਪੜ੍ਹੋ ਵੇਰਵਾ ਨਵੀਂ ਦਿੱਲੀ, 30 ਨਵੰਬਰ, 2022: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਿੱਲੀ ਦੇ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਬਡੀ ਰਿਟੇਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਿਤ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ। ਏਜੰਸੀ ਵੱਲੋਂ ਅੱਜ ਉਸਨੂੰ ਸਪੈਸ਼ਲ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਤੇ ਉਸਦੀ ਹਿਰਾਸਤੀ ਰਿਮਾਂਡ ਹਾਸਲ ਕੀਤਾ ਜਾਵੇਗਾ। ਅਰੋੜਾ ਦਾ ਨਾਂ ਈ ਡੀ ਤੇ ਸੀ ਬੀ ਆਈ ਦੋਵਾਂ ਵੱਲੋਂ ਦਰਜ ਕੇਸਾਂ ਵਿਚ ਸ਼ਾਮਲ ਹੈ। ਪੜ੍ਹੋ ਹੋਰ ਵੇਰਵਾ ਲਿੰਕ ਕਲਿੱਕ ਕਰੋ :
Total Responses : 188