ਪੰਜਾਬੀ ਗਾਇਕ ’ਤੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਦਾ ਕੇਸ ਦਰਜ
ਚੰਡੀਗੜ੍ਹ, 1 ਦਸੰਬਰ, 2022: ਮੋਗਾ ਦੇ ਬਾਘਾਪੁਰਾਣਾ ਵਿਚ ਪੰਜਾਬੀ ਗਾਇਕ ਕੁਲਜੀਤ ਸਿੰਘ ’ਤੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।
ਕੁਲਜੀਤ ਸਿੰਘ ਨੇ ’ਮਹਾਕਾਲ’ ਨਾਂ ਦਾ ਗਾਣਾ ਯੂ ਟਿਊਬ ’ਤੇ ਅਪਲੋਡ ਕੀਤਾ ਸੀ, ਜਿਸ ਵਿਚ ਗੰਨ ਕਲਚਰ ਨੂੰ ਪ੍ਰੋਮੋਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਬੀ ਡੀ ਪੀ ਓ ਦਫਤਰ ’ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਪੜ੍ਹੋ ਵੇਰਵਾ
ਇਹ ਵੀ ਪੜ੍ਹੋ-ਯੂਟਿਊਬ ਨੇ ਭਾਰਤ 'ਚ 17 ਲੱਖ ਵੀਡੀਓ ਡਿਲੀਟ ਕੀਤੇ, ਇਹ ਵੱਡਾ ਕਾਰਨ ਆਇਆ ਸਾਹਮਣੇ