← ਪਿਛੇ ਪਰਤੋ
ਦਿੱਲੀ ਪ੍ਰਦੂਸ਼ਣ : ਐਨ ਸੀ ਆਰ ’ਚ ਕੰਸਟ੍ਰਕਸ਼ਨ ਤੇ ਡੈਮੋਲੀਸ਼ਨ ਗਤੀਵਿਧੀਆਂ ’ਤੇ ਲੱਗੀ ਪਾਬੰਦੀ ਨਵੀਂ ਦਿੱਲੀ, 4 ਦਸੰਬਰ, 2022: ਦਿੱਲੀ ਵਿਚ ਹਵਾ ਦੀ ਕੁਆਲਟੀ ਬਦ ਤੋਂ ਬਦਤਰ ਹੋਣ ਮਗਰੋਂ ਐਨ ਸੀ ਆਰ ਅਤੇ ਨੇੜਲੇ ਖੇਤਰਾਂ ਵਿਚ ਹਵਾ ਕੁਆਲਟੀ ਦੀ ਨਿਗਰਾਨੀ ਕਰਦੇ ਕਮਿਸ਼ਨ ਨੇ ਐਨ ਸੀ ਆਰ ਖੇਤਰ ਵਿਚ ਕੰਸਟ੍ਰਕਸ਼ਨ ਤੇ ਡੈਮੋਲੀਸ਼ਨ ਗਤੀਵਿਧੀਆਂ ’ਤੇ ਆਰਜ਼ੀ ਤੌਰ ’ਤੇ ਮੁਕੰਮਲ ਰੋਕ ਲਗਾ ਦਿੱਤਾ ਹੈ। ਪੜ੍ਹੋ ਵੇਰਵੇ ਨਾਲ ਨੱਥੀ ਟਵੀਟ ਵਿਚ :
Air quality in Delhi in ‘Severe’ category; Commission for Air Quality Management in NCR & adjoining areas temporarily bans construction and demolition activities in the entire NCR pic.twitter.com/2nVLVFbBjy— ANI (@ANI) December 4, 2022
Air quality in Delhi in ‘Severe’ category; Commission for Air Quality Management in NCR & adjoining areas temporarily bans construction and demolition activities in the entire NCR pic.twitter.com/2nVLVFbBjy
Total Responses : 863