← ਪਿਛੇ ਪਰਤੋ
ਦਿੱਲੀ: ਮਸ਼ਹੂਰ ਹੋਟਲ ਨੂੰ ਲੱਗੀ ਭਿਆਨਕ ਅੱਗ
ਨਵੀਂ ਦਿੱਲੀ 5 ਦਸੰਬਰ 2022-ਦਿੱਲੀ ਦੇ ਕੜਕੜਡੂਮਾ ਵਿੱਚ ਇੱਕ ਹੋਟਲ ਦੀ ਤੀਜੀ ਮੰਜ਼ਿਲ 'ਤੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਮੌਜੂਦ ਹਨ।
ਹੋਰ ਵੇਰਵਿਆਂ ਦੀ ਉਡੀਕ ਹੈ
Total Responses : 267