ਦੀ ਮਾਲੇਰਕੋਟਲਾ ਕੋਆਪਰੇਟਿਵ ਮਾਰਕੀਟਿੰਗ ਕਮ ਪੋ੍ਸੈਸਿੰਗ ਸੁਸਾਇਟੀ ਲਿਮਟਿਡ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ
ਹਰਬੰਸ ਸਿੰਘ ਚੇਅਰਮੈਨ ਦੇ ਯਤਨਾਂ ਸਦਕਾ ਦਾ ਪੋ.ਜਸਵੰਤ ਸਿੰਘ ਗੱਜਣਮਾਜਰਾ ਐਮ.ਐਲ.ਏ.ਹਲਕਾ ਅਮਰਗੜ੍ਹ ਅਤੇ ਡਾ.ਮੁਹੰਮਦ ਜਮੀਲ ਉਰ ਰਹਿਮਾਨ ਐਮ.ਐਲ.ਏ.ਹਲਕਾ ਮਾਲੇਰਕੋਟਲਾ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ
ਮੁਹੰਮਦ ਇਸਮਾਈਲ ਏਸ਼ੀਆ
ਮਰੇਲਕੌਟਲਾ 05 ਦਸੰਬਰ 2022: ਦੀ ਮਾਲੇਰਕੋਟਲਾ ਕੋਆਪਰੇਟਿਵ ਮਾਰਕੀਟਿੰਗ ਕਮ ਪੋ੍ਸੈਸਿੰਗ ਸੁਸਾਇਟੀ ਲਿਮਟਿਡ ਮਾਲੇਰਕੋਟਲਾ ਦੀ ਨਵੀਂ ਬਣੀ ਇਮਾਰਤ ਨਵੀਂ ਦਾਣਾ ਮੰਡੀ ਮਾਲੇਰਕੋਟਲਾ ਦੁਕਾਨ ਨੰਬਰ 32 ਦੀ ਛੱਤ ਤੇ ਸ. ਹਰਬੰਸ ਸਿੰਘ ਚੇਅਰਮੈਨ ਸਭਾ ਦੇ ਯਤਨਾਂ ਸਦਕਾ ਦਾ ਉਦਘਾਟਨ ਪੋ.ਜਸਵੰਤ ਸਿੰਘ ਗੱਜਣਮਾਜਰਾ ਐਮ.ਐਲ.ਏ.ਹਲਕਾ ਅਮਰਗੜ੍ਹ ਅਤੇ ਡਾ.ਮੁਹੰਮਦ ਜਮੀਲ ਉਰ ਰਹਿਮਾਨ ਐਮ.ਐਲ.ਏ.ਹਲਕਾ ਮਾਲੇਰਕੋਟਲਾ ਨੇ ਸਾਂਝੇ ਤੌਰ ਤੇ ਕੀਤਾ ਇਸ ਸ. ਅਭਿਤੇਸ਼ ਸਿੰਘ ਸੰਧੂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰੂਰ, ਸੋਨੂੰ ਮਹਾਜਨ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮਾਲੇਰਕੋਟਲਾ,ਸੀ੍ ਮਤੀ ਸੰਦੀਪ ਕੌਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰੂਰ, ਜਸਪਾਲ ਸਿੰਘ ਸੀਨੀਅਰ ਆਡੀਟਰ ਸਹਿਕਾਰੀ ਸਭਾਵਾਂ ਮਾਲੇਰਕੋਟਲਾ ਨੇ ਸ਼ਿਰਕਤ ਕੀਤੀ ਸਭਾ ਦੀ ਪ੍ਰਬੰਧਕ ਕਮੇਟੀ ਮੈਂਬਰ ਹਰਜੀਤ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ ਮੀਤ ਪ੍ਰਧਾਨ ਡੀ ਸੀ ਯੂ ਸੰਗਰੂਰ, ਮਨਜਿੰਦਰ ਸਿੰਘ ਡਾਇਰੈਕਟਰ, ਅਲਵੇਲ ਸਿੰਘ ਡਾਇਰੈਕਟਰ, ਪ੍ਰਦਮਣ ਸਿੰਘ ਡਾਇਰੈਕਟਰ, ਗੁਰਜੀਤ ਸਿੰਘ ਸਿੱਧੂ ਡਾਇਰੈਕਟਰ, ਨਿਰਭੈ ਸਿੰਘ ਡਾਇਰੈਕਟਰ ਤੋਂ ਇਲਾਵਾ ਸ.ਅਜੀਤ ਸਿੰਘ ਚੰਦੂਰਾਈਆਂ, ਜ਼ਾਹਰ ਅਲੀ ਭੈਣੀ,ਜ਼ਾਸਰ ਮੁਹੰਮਦ,ਮਨਸਾਂਤ ਸਿੰਘ ਜਲਾਲਗੜ੍ਹ, ਭਗਵੰਤ ਸਿੰਘ ਭੱਟੀਆਂ,ਨਰੰਗ ਸਿੰਘ ਲਾਡੇਵਾਲ, ਸੁਖਪਾਲ ਸਿੰਘ, ਸੁਰਿੰਦਰ ਸਿੰਘ ਨਾਰੀਕੇ, ਜਤਿੰਦਰ ਸਿੰਘ ਛੰਨਾਂ, ਨਰਿੰਦਰ ਸਿੰਘ ਮਾਨ, ਕਰਮਜੀਤ ਸਿੰਘ ਬਾਲੇਵਾਲ,ਨਰੇਸ਼ ਨਾਰੀ ਕੇ, ਸਵਰਨ ਸਿੰਘ ਸਰਪੰਚ, ਮਨਪ੍ਰੀਤ ਸਿੰਘ ਨੰਗਲ, ਬਚਿੱਤਰ ਸਿੰਘ ਨੰਗਲ, ਹਰਜਿੰਦਰ ਸਿੰਘ, ਰਾਜਦੀਪ ਸਿੰਘ ਨੰਗਲ,ਈਸ਼ਰ ਸਿੰਘ ਚੌਂਦਾ, ਟਹਿਲ ਸਿੰਘ, ਹਰਿੰਦਰ ਸਿੰਘ ਚੌਂਦਾ, ਹਰਜਿੰਦਰ ਸਿੰਘ ਬਡਲਾ, ਰਾਜਿੰਦਰ ਸਿੰਘ, ਹਰਿੰਦਰ ਸਿੰਘ ਝੂੰਦਾਂ, ਅਮਰਿੰਦਰ ਸਿੰਘ ਮੰਡੀਆਂ ਅਤੇ ਇੰਸਪੈਕਟਰ ਇਮਰਾਨ ਅਹਿਮਦ, ਜਸਪ੍ਰੀਤ ਸਿੰਘ, ਰੋਬਿਨ,ਮੇਵਾ ਸਿੰਘ ਕਲਰਕ, ਕੁਲਵਿੰਦਰ ਸਿੰਘ ਸੁਪਰਡੈਂਟ, ਮੈਡਮ ਸੁਜੇਤਾ ਮਾਰਕਫੈੱਡ, ਹਰਜੀਤ ਸਿੰਘ ਮੈਨੇਜਰ ਬੈਂਕ, ਗੁਰਪ੍ਰੀਤ ਸਿੰਘ ਪੀ ਏ ਡੀ ਬੀ, ਗੁਰਤੇਜ ਸਿੰਘ ਸੰਧੂ ਮੈਨੇਜਰ, ਪਰਮਜੀਤ ਸਿੰਘ ਕਲਰਕ,ਮੇਜਰ ਸਿੰਘ ਸੇਵਾਦਾਰ, ਗੁਰਦੀਪ ਸਿੰਘ ਬਿੰਜੋਕੀ, ਗੁਰਵਿੰਦਰ ਲੱਕੀ ਹਾਜ਼ਰ ਸਨ।