← ਪਿਛੇ ਪਰਤੋ
ਕੈਨੇਡਾ : ਗੈਸ ਸਟੇਸ਼ਨ ਦੇ ਬਾਹਰ ਸਿੱਖ ਔਰਤ ਦਾ ਗੋਲੀ ਮਾਰ ਕੇ ਕਤਲ ਓਟਵਾ, 6 ਦਸੰਬਰ, 2022: ਕੈਨੇਡਾ ਦੇ ਮਿਸੀਸਾਗਾ ਵਿਚ ਗੈਸ ਸਟੇਸ਼ਨ ਦੇ ਬਾਹਰ ਇਕ 21 ਸਾਲਾ ਸਿੱਖ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਮ੍ਰਿਤਕ ਦੀ ਪਛਾਣ ਪਵਨਪ੍ਰੀਤ ਕੌਰ ਵਜੋਂ ਕੀਤੀ ਹੈ ਤੇ ਕਿਹਾ ਹੈ ਕਿ ਉਹ ਗੈਸ ਸਟੇਸ਼ਨ ਦੀ ਮੁਲਾਜ਼ਮ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਬਰੈਂਪਟਨ ਦੀ ਰਹਿਣ ਵਾਲੀ ਸੀ ਤੇ ਜਦੋਂ ਅਧਿਕਾਰੀ ਗੋਲੀਬਾਰੀ ਵਾਲੀ ਥਾਂ ’ਤੇ ਪਹੁੰਚੇ ਤਾਂ ਉਸਨੂੰ ਗੋਲੀਆਂ ਵੱਜੀਆਂ ਹੋਈਆਂ ਸਨ ਤੇ ਉਹ ਫੱਟੜ ਸੀ। ਉਸਨੁੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸਦੀ ਮੌਤ ਹੋਗਈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ :
Total Responses : 239