← ਪਿਛੇ ਪਰਤੋ
ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਦਾ ਇੰਚਾਰਜ ਨਿਯੁਕਤ ਕਰਨ ’ਤੇ ਪਾਰਟੀ ਹਾਈ ਕਮਾਂਡ ਦਾ ਕੀਤਾ ਧੰਨਵਾਦ, ਪੜ੍ਹੋ ਵੇਰਵਾ ਚੰਡੀਗੜ੍ਹ, 6 ਦਸੰਬਰ, 2022: ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਰਾਜਸਥਾਨ ਦਾ ਇੰਚਾਰਜ ਅਤੇ ਸਟੀਅਰਿੰਗ ਕਮੇਟੀ ਦਾ ਮੈਂਬਰ ਕਰਨ ’ਤੇ ਏ ਆਈ ਸੀ ਸੀ ਪ੍ਰਧਾਨ ਮਲਿਕਅਰਜੁੱਨ ਖੜਗੇ ਅਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਹੈ ਕਿ ਉਹ ਉਹਨਾਂ ਦੀਆਂ ਆਸਾਂ ’ਤੇ ਖਰ੍ਹਾ ਉਤਰਣ ਵਾਸਤੇ ਪੂਰੀ ਮਿਹਨਤ ਨਾਲ ਕੰਮ ਕਰਨਗੇ।
Grateful to @INCIndia President @kharge ji, our leaders shri @RahulGandhi ji & Sonia Ji for appointing me as the incharge of @INCRajasthan & a member of the steering committee. I assure you that I will give my best to meet up to the huge expectations the party has set for me.— Sukhjinder Singh Randhawa (@Sukhjinder_INC) December 6, 2022
Grateful to @INCIndia President @kharge ji, our leaders shri @RahulGandhi ji & Sonia Ji for appointing me as the incharge of @INCRajasthan & a member of the steering committee. I assure you that I will give my best to meet up to the huge expectations the party has set for me.
Total Responses : 189