← ਪਿਛੇ ਪਰਤੋ
ਪਟਿਆਲਾ ਪੁਲਿਸ ਨੇ ਕਾਬੂ ਕੀਤਾ ਬੱਚੇ ਵੇਚਣ ਵਾਲਾ ਗਰੋਹ
ਜੀ ਐਸ ਪੰਨੂ
ਪਟਿਆਲਾ 6 ਦਸੰਬਰ 2022 : ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਨੇ ਬੱਚੇ ਵੇਚਣ ਅਤੇ ਖ਼ਰੀਦਣ ਵਾਲੇ 7 ਮੁਲਜ਼ਮ ਕਾਬੂ ਕੀਤੇ ਹਨ। ਇਨ੍ਹਾਂ ਕੋਲੋ 2 ਨਵਜੰਮੇ ਬੱਚੇ, ਚਾਰ ਲੱਖ ਰੁਪਏ ਅਤੇ ਇਕ ਇਨੋਵਾ ਗੱਡੀ ਬਰਾਮਦ ਕੀਤੀ ਹੈ।
Total Responses : 260