← ਪਿਛੇ ਪਰਤੋ
ਦਿੱਲੀ : ਨਗਰ ਨਿਗਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਨਵੀਂ ਦਿੱਲੀ, 7 ਦਸੰਬਰ, 2022: ਦਿੱਲੀ ਨਗਰ ਨਿਗਮ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਸਵੇਰੇ 8.00 ਵਜੇ ਸ਼ੁਰੂ ਹੋ ਗਈ ਹੈ। ਸ਼ੁਰੂਆਤ ਰੁਝਾਨ ਅਗਲੇ ਕੁਝ ਮਿੰਟਾਂ ਵਿਚ ਆਉਣ ਦੀ ਸੰਭਾਵਨਾ ਹੈ ਜਦੋਂ ਕਿ ਪੂਰੇ ਨਤੀਜੇ 3 ਤੋਂ 4 ਘੰਟਿਆਂ ਵਿਚ ਹੀ ਸਾਹਮਣੇ ਆ ਸਕਦੇ ਹਨ।
Total Responses : 239