← ਪਿਛੇ ਪਰਤੋ
ਦਿੱਲੀ ਨਗਰ ਨਿਗਮ ਚੋਣਾਂ ’ਚ ਪਹਿਲੇ ਰੁਝਾਨ ਆਏ ਸਾਹਮਣੇ, ਪੜ੍ਹੋ ਵੇਰਵਾ (ਸਵੇਰੇ 8.33 ਵਜੇ ਤੱਕ) ਨਵੀਂ ਦਿੱਲੀ, 7 ਦਸੰਬਰ, 2022: ਦਿੱਲੀ ਨਗਰ ਨਿਗਮ ਚੋਣਾਂ ਤਹਿਤ ਵੋਟਾਂ ਦੀ ਹੋ ਰਹੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਸਾਹਮਣੇ ਆਏ ਹਨ। ਇਹਨਾਂ ਮੁਤਾਬਕ ਆਮ ਆਦਮੀ ਪਾਰਟੀ 90, ਭਾਜਪਾ 68 ਅਤੇ ਕਾਂਗਰਸ 4 ਸੀਟਾਂ ’ਤੇ ਅੱਗੇ ਚਲ ਰਹੇ ਹਨ।
Total Responses : 936