← ਪਿਛੇ ਪਰਤੋ
ਦਿੱਲੀ ਨਗਰ ਨਿਗਮ ਚੋਣਾਂ ਦੇ ਰੁਝਾਨ : 68 ਸੀਟਾਂ ਦੇ ਆਏ ਨਤੀਜੇ, ਪੜ੍ਹੋ ਵੇਰਵੇ (ਸਵੇਰੇ 11.15 ਵਜੇ ਤੱਕ) ਨਵੀਂ ਦਿੱਲੀ, 7 ਦਸੰਬਰ, 2022: ਦਿੱਲੀ ਨਗਰ ਨਿਗਮ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਸਵੇਰੇ 11.15 ਵਜੇ ਤੱਕ 68 ਸੀਟਾਂ ਦੇ ਨਤੀਜੇ ਆ ਗਏ ਹਨ। ਇਹਨਾਂ ਮੁਤਾਬਕ ਆਮ ਆਦਮੀ ਪਾਰਟੀ ਨੇ 31 ਅਤੇ ਭਾਜਪਾ ਨੇ 32 ਸੀਟਾਂ ਜਿੱਤ ਲਈਆਂ ਹਨ ਜਦੋਂ ਕਿ ਕਾਂਗਰਸ ਨੂੰ 4 ਸੀਟਾਂ ’ਤੇ ਜਿੱਤ ਮਿਲੀ ਹੈ ਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।
Total Responses : 930