ਦਿੱਲੀ ਨਗਰ ਨਿਗਮ ਚੋਣਾਂ : ਹੁਣ ਤੱਕ 196 ਸੀਟਾਂ ਦੇ ਆਏ ਨਤੀਜੇ (12.45 ਵਜੇ ਦੁਪਹਿਰ ਤੱਕ), ਪੜ੍ਹੋ ਵੇਰਵਾ
ਨਵੀਂ ਦਿੱਲੀ, 7 ਦਸੰਬਰ, 2022: ਦਿੱਲੀ ਨਗਰ ਨਿਗਮ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਆਖਰੀ ਪੜ੍ਹਾਅ ਵਿਚ ਪਹੁੰਚ ਗਈ ਹੈ। ਹੁਣ ਤੱਕ 196 ਸੀਟਾਂ ਦੇ ਨਤੀਜੇ ਐਲਾਨ ਗਏ ਹਨ ਜਿਹਨਾਂ ਵਿਚੋਂ ਆਪ ਨੂੰ 106, ਭਾਜਪਾ ਨੂੰ 84, ਕਾਂਗਰਸ ਨੂੰ 5 ਸੀਟਾਂ ਮਿਲੀਆਂਹਨ ਜਦੋਂ ਕਿ ਇਕ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।
ਇਸ ਵੇਲੇ ਆਪ 26 ਅਤੇ ਭਾਜਪਾ 20 ਹੋਰ ਸੀਟਾਂ ’ਤੇ ਅੱਗੇ ਚਲ ਰਹੀ ਹੈ।