ਦਿੱਲੀ MCD ਚੋਣਾਂ; ਆਪ ਨੂੰ ਮਿਲਿਆ ਬਹੁਮਤ, ਜਿੱਤੀਆਂ 126 ਸੀਟਾਂ
ਨਵੀਂ ਦਿੱਲੀ, 7 ਦਸੰਬਰ 2022- ਆਮ ਆਦਮੀ ਪਾਰਟੀ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਵਿਚ ਬਹੁਮਤ ਮਿਲ ਗਿਆ ਹੈ। ਆਪ ਵਲੋਂ 126 ਸੀਟਾਂ ਜਿੱਤ ਲਈਆਂ ਗਈਆਂ ਹਨ, ਜਦੋਂਕਿ ਭਾਜਪਾ ਨੇ 97 ਸੀਟਾਂ, ਕਾਂਗਰਸ ਨੇ 7 ਸੀਟਾਂ ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਜਿੱਤੀਆਂ ਹਨ।