← ਪਿਛੇ ਪਰਤੋ
ਹਿਮਾਚਲ ਪ੍ਰਦੇਸ਼ : ਰੁਝਾਨਾਂ ਵਿਚ ਕਾਂਗਰਸ ਅੱਗੇ ਲੰਘੀ (9.00 ਵਜੇ ਸਵੇਰੇ) ਸ਼ਿਮਲਾ, 8 ਦਸੰਬਰ, 2022: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਵੇਂ ਭਾਜਪਾ ਅੱਗੇ ਸੀ ਪਰ ਸਵੇਰੇ (9.00 ਵਜੇ ਤੱਕ ਦੇ ਰੁਝਾਨਾਂ ਵਿਚ ਹੁਣ ਕਾਂਗਰਸ ਅੱਗੇ ਹੋਗਈ ਹੈ। ਕੁੱਲ 68 ਸੀਟਾਂ ਵਿਚੋਂ ਕਾਂਗਰਸ 37 ਸੀਟਾਂ ’ਤੇ ਅੱਗੇ ਹੈ ਜਦੋਂ ਕਿ ਭਾਜਪਾ 31 ਸੀਟਾਂ ’ਤੇ ਅੱਗੇ ਹੈ।
Total Responses : 863