← ਪਿਛੇ ਪਰਤੋ
ਹਿਮਾਚਲ ਪ੍ਰਦੇਸ਼ : ਰੁਝਾਨਾਂ ਵਿਚ ਕਾਂਗਰਸ ਦੀਆਂ ਸੀਟਾਂ ਘਟੀਆਂ ਪਰ ਭਾਜਪਾ ਤੋਂ ਅੱਗੇ, ਪੜ੍ਹੋ ਵੇਰਵਾ (ਸਵੇਰੇ 10.00 ਵਜੇ ਤੱਕ) ਸ਼ਿਮਲਾ, 8 ਦਸੰਬਰ, 2022: ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਦੇ ਸਵੇਰੇ 10.00 ਵਜੇ ਤੱਕ ਦੇ ਰੁਝਾਨਾਂ ਵਿਚ ਕਾਂਗਰਸ ਦੀਆਂ ਸੀਟਾਂ ਪਹਿਲਾਂ ਦੀਆਂ 37 ਦੀ ਥਾਂ ਘੱਟ ਕੇ 33 ਰਹਿ ਗਈਆਂ ਹਨ।ਭਾਜਪਾ ਇਸ ਵੇਲੇ 31 ਸੀਟਾਂ ’ਤੇ ਅੱਗੇ ਹੈ ਜਦੋਂ ਕਿ ਕਾਂਗਰਸ 33 ਅਤੇ ਹੋਰ ਉਮੀਦਵਾਰ 3 ਸੀਟਾਂ ’ਤੇ ਅੱਗੇ ਹਨ।
Total Responses : 266