ਗੁਜਰਾਤ ਚੋਣਾਂ : ਭਾਜਪਾ ਦੀ ਵੱਡੀ ਲੀਡ ਬਰਕਰਾਰ, ਪੜ੍ਹੋ ਵੇਰਵਾ
ਗਾਂਧੀਨਗਰ, 8 ਦਸੰਬਰ, 2022: ਗੁਜਰਾਤ ਵਿਧਾਨ ਸਭਾ ਚੋਣਾਂ ਤਹਿਤ ਅੱਜ ਹੋ ਰਹੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਵਿਚ ਭਾਜਪਾ ਦੀ ਵੱਡੀ ਲੀਡ ਬਰਕਰਾਰ ਹੈ। ਸਵੇਰੇ 10.00 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ 145 ਸੀਟਾਂ ’ਤੇ ਅੱਗੇ ਚਲ ਰਹੀ ਹੈ, ਕਾਂਗਰਸ 23, ਆਮ ਆਦਮੀ ਪਾਰਟੀ 9 ਅਤੇ 5 ਹੋਰ ਉਮੀਦਵਾਰ ਅੱਗੇ ਚਲਰਹੇ ਹਨ।