← ਪਿਛੇ ਪਰਤੋ
ਹਿਮਾਚਲ ਪ੍ਰਦੇਸ਼ ਚੋਣਾਂ : ਭਾਜਪਾ ਤੋਂ ਕਿਤੇ ਅੱਗੇ ਲੰਘੀ ਕਾਂਗਰਸ (11.31 ਵਜੇ ਸਵੇਰ ਤੱਕ) ਸ਼ਿਮਲਾ, 8 ਦਸੰਬਰ, 2022: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵਿਚ ਕਾਂਗਰਸ ਪਾਰਟੀ ਭਾਜਪਾ ਤੋਂ ਕਿਤੇ ਅੱਗੇ ਲੰਘ ਗਈ ਹੈ। ਸਵੇਰੇ 11.31 ਵਜੇ ਤੱਕ ਹੋਈ ਗਿਣਤੀ ਮੁਤਾਬਕ ਕਾਂਗਰਸ ਪਾਰਟੀ 39 ਸੀਟਾਂ ’ਤੇ ਅੱਗੇ ਹੈ, ਭਾਜਪਾ 26 ਸੀਟਾਂ ’ਤੇ ਅੱਗੇ ਹੈ ਜਦੋਂ ਕਿ 3 ਆਜ਼ਾਦ ਉਮੀਦਵਾਰ ਵੀ ਮੋਹਰੀ ਹਨ।
Total Responses : 930