← ਪਿਛੇ ਪਰਤੋ
ਜੇਲ੍ਹ ’ਚ ਪੁੱਤਰ ਨੂੰ ਮਿਲਣ ਆਇਆ ਪਿਓ ਗ੍ਰਿਫਤਾਰ, ਪੜ੍ਹੋ ਕਿਉਂ ਬਠਿੰਡਾ, 9 ਦਸੰਬਰ,2022: ਬਠਿੰਡਾ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਨਾਲ ਮੁਲਾਕਾਤ ਕਰਨ ਆਏ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਸਲ ਵਿਚ ਉਹ ਆਪਣੇ ਨਾਲ ਚਿੱਟਾ ਲੈ ਕੇ ਆਇਆਸੀ ਜੋ ਪੁੱਤਰ ਨੂੰ ਦੇਣਾ ਚਾਹੁੰਦਾ ਸੀ। ਇਸਦਾ ਪਤਾ ਲੱਗਣ ’ਤੇ ਬਠਿੰਡਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਪਿਓ ਖਿਲਾਫ ਕੇਸ ਦਰਜ ਕਰਵਾਇਆ ਹੈ।
Total Responses : 267