← ਪਿਛੇ ਪਰਤੋ
ਠੰਢ ਕਾਰਨ ਸਕੂਲਾਂ ਦਾ ਸਮਾਂ ਬਦਲਿਆ
ਫਿ਼ਰੋਜ਼ਪੁਰ, 10 ਦਸੰਬਰ 2022 : ਇਕ ਸਰਕਾਰੀ ਹੁਕਮ ਮੁਤਾਬਕ ਫਿ਼ਰੋਜ਼ਪੁਰ ਇਲਾਕੇ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਫ਼ੈਸਲਾ ਵੱਧ ਰਹੀ ਠੰਢ ਅਤੇ ਪੈ ਰਹੀ ਧੁੰਦ ਕਾਰਨ ਲਿਆ ਗਿਆ ਹੈ। ਹੁਣ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜ ਕੇ 30 ਮਿੰਟ ਤਕ ਕਰ ਦਿੱਤਾ ਗਿਆ ਹੈ।
Total Responses : 189