← ਪਿਛੇ ਪਰਤੋ
ਸਰਹਾਲੀ ਥਾਣੇ ’ਤੇ ਹਮਲੇ ਸਬੰਧੀ 7 ਸ਼ੱਕੀ ਮੁਲਜ਼ਮ ਰਾਉਂਡਅਪ ਤਰਨਤਾਰਨ, 10 ਦਸੰਬਰ,2022: ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਥਾਣੇ ’ਤੇ ਆਰ ਪੀ ਜੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ 7 ਸ਼ੱਕੀ ਮੁਲਜ਼ਮਾਂ ਨੂੰ ਰਾਉਂਡ ਅਪ ਕੀਤਾ ਹੈ। ਨਿਊਜ਼ 18 ਦੀ ਰਿਪੋਰਟ ਮੁਤਾਬਕ ਇਹਨਾਂ 7 ਸ਼ੱਕੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
Total Responses : 933