ਸੀਨੀਅਰ IPS ਅਫ਼ਸਰ ਵਰਿੰਦਰ ਕੁਮਾਰ ਤਰੱਕੀ ਦੇ ਕੇ ਸਪੈਸ਼ਲ DGP ਵਿਜੀਲੈਂਸ ਲਾਏ
ਚੰਡੀਗੜ੍ਹ, 23 ਜਨਵਰੀ 2023- ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਅਤੇ ਸੀਨੀਅਰ ਆਈ.ਪੀ.ਐਸ ਅਫ਼ਸਰ ਵਰਿੰਦਰ ਕੁਮਾਰ ਨੂੰ ਵੀ ਤਰੱਕੀ ਦੇ ਕੇ ਡੀ.ਜੀ.ਪੀ ਰੈਂਕ ਦੇ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਪੈਸ਼ਲ ਡੀਜੀਪੀ ਵਿਜੀਲੈਂਸ ਦਾ ਅਹੁਦਾ ਦਿੱਤਾ ਗਿਆ ਹੈ, ਭਾਵ ਉਹ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਹੀ ਬਣੇ ਰਹਿਣਗੇ। ਦੱਸਣਾ ਬਣਦਾ ਹੈ ਕਿ, ਵਰਿੰਦਰ ਕੁਮਾਰ 1993 ਬੈਚ ਦੇ ਪੰਜਾਬ ਕਾਡਰ ਦੇ ਆਈ.ਪੀ.ਐਸ ਅਧਿਕਾਰੀ ਹਨ।
ਇਹ ਵੀ ਪੜ੍ਹੋ- ਪੰਜਾਬ ਦੇ 7 ਆਈ ਪੀ ਐਸ ਅਫਸਰਾਂ ਨੂੰ ਡੀ ਜੀ ਪੀ ਰੈਂਕ ਤੇ ਮਿਲੀ ਪ੍ਰੋਮੋਸ਼ਨ
ਇਹ ਵੀ ਪੜ੍ਹੋ- ਡੀ.ਜੀ.ਪੀ ਰੈਂਕ ਦੇ 6 ਆਈ.ਪੀ.ਐਸ ਅਫ਼ਸਰਾਂ ਦੇ ਤਬਾਦਲੇ