← ਪਿਛੇ ਪਰਤੋ
ਸਿਰਫਿਰੇ ਆਸ਼ਕ ਨੇ 22 ਸਾਲਾ ਮੁਟਿਆਰ ਨੂੰ ਗੋਲੀ ਮਾਰੀ, ਹਾਲਾਤ ਗੰਭੀਰ ਅੰਮ੍ਰਿਤਸਰ, 28 ਜਨਵਰੀ, 2023: ਇਕ ਸਿਰਫਿਰੇ ਆਸ਼ਕ ਵੱਲੋਂ ਇਕ ਤਰਫਾ ਪਿਆਰ ਵਿਚ 22 ਸਾਲਾ ਮੁਟਿਆਰ ਨੂੰ ਗੋਲੀ ਮਾਰ ਦਿੱਤੀ ਗਈ। ਜਾਣਕਾਰੀ ਮੁਤਾਬਕ ਇਹ ਵਿਅਕਤੀ ਪਹਿਲਾਂ ਵੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾਸੀ ਤੇ ਬੀਤੀ ਸ਼ਾਮ ਇਸਨੇ ਫਰੈਂਡਜ਼ ਕਲੌਨੀ ਵਿਚ ਰਹਿੰਦੀ ਲੜਕੀ ਨੂੰ ਗੋਲੀ ਮਾਰ ਦਿੱਤੀ ਜਿਸਦੀ ਹਾਲਾਤ ਗੰਭੀਰ ਹੈ ਤੇ ਉਸਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।
Total Responses : 131