← ਪਿਛੇ ਪਰਤੋ
ਅਮਰੀਕਾ: ਲਾਸ ਏਂਜਲਸ ’ਚ ਹੋਈ ਗੋਲੀਬਾਰੀ, 3 ਮੌਤਾਂ, 4 ਫੱਟੜ ਲਾਸ ਏਂਜਲਸ, 29 ਜਨਵਰੀ, 2023: ਲਾਸ ਏਂਜਲਸ ਦੇ ਬੈਨੇਡਿਕਟ ਕੈਨਯੋਨ ਇਲਾਕੇ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 4 ਫੱਟੜ ਹੋ ਗਏ। ਮਰਨ ਵਾਲੇ ਵਿਅਕਤੀ ਇਕ ਗੱਡੀ ਵਿਚ ਸਵਾਰ ਸਨ ਜਦੋਂ ਕਿ ਫੱਟੜ ਹੋਏ ਬਾਹਰ ਸਨ। ਘਟਨਾ ਦੇ ਦੋਸ਼ੀ ਨੂੰ ਹਾਲੇਫੜਿਆ ਨਹੀਂ ਜਾ ਸਕਿਆ। ਫੱਟੜਾਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀਹੈ। ਘਟਨਾ ਵੱਡੇ ਤੜਕੇ ਸਵੇਰੇ 2.55 ਵਜੇ ਵਾਪਰੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 74