← ਪਿਛੇ ਪਰਤੋ
ਇਰਾਨ ’ਚ ਭੂਚਾਲ ਨਾਲ ਵਿਆਪਕ ਤਬਾਹੀ, 2 ਮੌਤਾਂ ਤਹਿਰਾਨ, 29 ਜਨਵਰੀ, 2023: ਇਰਾਨ ਦੇ ਖੋਏ ਸ਼ਹਿਰ ਵਿਚ ਭੂਚਾਲ ਨਾਲ ਵੱਡੀ ਤਬਾਹੀ ਮਚੀ ਹੈ ਤੇ ਲੋਕਾਂ ਦੀ ਮੌਤ ਹੋ ਗਈ ਹੈ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। 40 ਲੋਕਾਂ ਦੇ ਫੱਟੜ ਹੋਣ ਦੀ ਖਬਰ ਹੈ। ਪੜ੍ਹੋ ਹੋਰ ਵੇਰਵਾ ਲਿੰਕ ਕਲਿੱਕ ਕਰੋ:
Total Responses : 74