← ਪਿਛੇ ਪਰਤੋ
ਅਮਰੀਕਾ ’ਚ ਪੁਲਿਸ ਨੇ 29 ਸਾਲਾ ਕਾਲੇ ਨੌਜਵਾਨ ਨਾਲ ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਮਗਰੋਂ ’ਸਕੋਰਪੀਓ ਯੂਨਿਟ’ ਕੀਤਾ ਭੰਗ ਵਾਸ਼ਿੰਗਟਨ, 29 ਜਨਵਰੀ, 2023: ਮੈਮਫਿਸ ਪੁਲਿਸ ਵਿਭਾਗ ਨੇ ਐਲਾਨ ਕੀਤਾ ਕਿ 29 ਸਾਲਾ ਕਾਲੇ ਨੌਜਵਾਨ ਟਾਇਰ ਨਿਕੋਲਸ ਨਾਲ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਫਸਰਾਂ ਦਾ ’ਸਕੋਰਪੀਓ ਯੂਨਿਟ’ ਸਥਾਈ ਤੌਰ ’ਤੇ ਭੰਗ ਕਰ ਦਿੱਤਾ ਗਿਆ ਹੈ। ਇਹ ਐਲਾਨ ਇਕ ਪ੍ਰੈਸ ਬਿਆਨ ਵਿਚ ਕੀਤਾ ਗਿਆ। ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ:
Total Responses : 74