← ਪਿਛੇ ਪਰਤੋ
ਤਰਨ ਤਾਰਨ : ਕਾਰ ਦੀ ਰੇਸ ਅੜਨ ਨਾਲ ਕਾਰ ਕੰਧ ਤੇ ਇੱਟਾਂ ਨਾਲ ਜਾ ਟਕਰਾਈ
ਤਰਨ ਤਾਰਨ, 29 ਜਨਵਰੀ 2023 : ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਪੱਟੀ ਦੀ ਵੇਰਕਾ ਡੇਅਰੀ ਦੇ ਨਜ਼ਦੀਕ ਦੇਰ ਰਾਤ ਅੰਮ੍ਰਿਤਸਰ ਤੋਂ ਆਪਣੇ ਘਰ ਆ ਰਹੇ ਵਿਅਕਤੀ ਦੀ ਕਾਰ PB 46 AD 7677 ਦੀ ਰੇਸ ਦੀ ਤਾਰ ਅੜ ਗਈ ਜਿਸ ਕਾਰਨ ਕਾਰ ਦੀ ਰੇਸ ਜ਼ਿਆਦਾ ਹੋ ਗਈ ਤੇ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਕੰਧ ਤੇ ਇੱਟਾਂ ਦੇ ਚੱਕੇ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਚਾਲਕ ਅੰਕੀਤ ਮੌਂਗਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Total Responses : 133