← ਪਿਛੇ ਪਰਤੋ
AAP ਵਿਧਾਇਕ ਰਣਬੀਰ ਭੁੱਲਰ ਨੇ ਕਰਵਾਇਆ ਵਿਆਹ
ਚੰਡੀਗੜ੍ਹ, 29 ਜਨਵਰੀ 2023 - ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ "ਆਪ" ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਵੱਲੋਂ ਅੱਜ ਵਿਆਹ ਕਰਵਾ ਲਿਆ ਗਿਆ ਹੈ। ਵਿਧਾਇਕ ਭੁੱਲਰ ਨੇ ਸੰਗਰੂਰ ਵਿਖੇ ਆਨੰਦ ਕਾਰਜ ਕਰਵਾਏ। ਜ਼ਿਕਰਯੋਗ ਹੈ ਕਿ, ਕਰੀਬ ਢਾਈ ਸਾਲ ਪਹਿਲਾਂ ਵਿਧਾਇਕ ਭੁੱਲਰ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਸੀ।
Total Responses : 8