ਪੰਜਾਬ ਐਸ ਐਸ ਬੋਰਡ ਨੇ ਕੱਢੀਆਂ ਵੱਡੇ ਪੱਧਰ 'ਤੇ ਨੌਕਰੀਆਂ ਪੜ੍ਹੋ ਵੇਰਵਾ
ਚੰਡੀਗੜ੍ਹ, 29 ਜਨਵਰੀ 2023 - ਪੰਜਾਬ ਐਸ ਐਸ ਬੋਰਡ ਵੱਲੋਂ ਵੱਡੇ ਪੱਧਰ 'ਤੇ ਵੱਖ-ਵੱਖ ਮਹਿਕਮਿਆਂ 'ਚ ਨੌਕਰੀਆਂ ਕੱਢੀਆਂ ਗਈਆਂ ਹਨ। ਐਸ ਐਸ ਬੋਰਡ ਨੇ ਨਗਰ ਨਿਗਮ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ 'ਚ ਗੈਰ ਪ੍ਰਾਤੀਕਰਨ ਕਾਡਰ ਦੀਆਂ ਸਰਵਿਸ ਗਰੁੱਪ ਸੀ ਫਾਇਰਮੈਨ ਅਤੇ ਡਰਾਇਵਰ/ਉਪਰੇਟਰ ਦੀਆਂ ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈੱਬਸਾਈਟ 'ਤੇ ਯੋਗ ਉਮੀਦਵਾਰਾਂ ਤੋਂ 28-1-2023 ਤੋਂ 28-2-2023 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਪੂਰਾ ਵੇਰਵਾ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.......
https://drive.google.com/file/d/1gh1INS0lQYmvet5u0flkPjy3qVKLSTIw/view?usp=share_link