← ਪਿਛੇ ਪਰਤੋ
ਬੀਜਾਪੁਰ ਐਨਕਾਉਂਟਰ ਕੇਸ ਵਿਚ ਲੋੜੀਂਦੀ ਲੇਡੀ ਨਕਸਲ ਅਤਿਵਾਦੀ ਗ੍ਰਿਫਤਾਰ ਨਵੀਂ ਦਿੱਲੀ, 30 ਜਨਵਰੀ, 2023: ਐਨ ਆਈ ਏ ਨੇ ਛਤੀਸਗੜ੍ਹ ਦੇ ਬੀਜਾਪੁਰ ਵਿਚ ਹੋਏ ਐਨਕਾਉਂਟਰ ਕੇਸ ਵਿਚ ਲੋੜੀਂਦੀ ਲੇਡੀ ਨਕਸਲ ਅਤਿਵਾਦੀ ਗ੍ਰਿਫਤਾਰ ਕੀਤੀ ਹੈ।2021 ਵਿਚ ਹੋਏ ਇਸ ਐਨਕਾਉਂਟਰ ਵਿਚ 22 ਪੁਲਿਸ ਮੁਲਾਜ਼ਮ ਮਾਰੇ ਗਏ ਸਨ ਤੇ 30 ਤੋਂ ਜ਼ਿਆਦਾ ਫੱਟੜ ਹੋ ਗਏ ਸਨ। ਮਦਕਮ ਉਂਨੀ ਉਰਫ ਕਮਲਾ ਨਾਂ ਦੀ ਇਸ ਲੇਡੀ ਨਕਸਲ ਅਤਿਵਾਦੀ ਨੂੰ ਭੋਪਾਲਪਟਨਮ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 29