← ਪਿਛੇ ਪਰਤੋ
ਪੀ ਡਬਲਿਊ ਡੀ ਵਿਭਾਗ ਦੇ ਨਵ ਨਿਯੁਕਤ ਜੇਈਜ਼ ਨੂੰ ਨਿਯੁਕਤੀ ਪੱਤਰ ਦੇਣਗੇ ਭਗਵੰਤ ਮਾਨ ਚੰਡੀਗੜ੍ਹ, 30 ਜਨਵਰੀ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੀ ਡਬਲਿਊ ਵਿਭਾਗ ਵਿਚ ਨਵੇਂ ਨਿਯੁਕਤ ਹੋਏ 188 ਜੇ ਈਜ਼ ਨੂੰ ਨਿਯੁਕਤੀ ਪੱਤਰ ਦੇਣਗੇ। ਇਹ ਪ੍ਰੋਗਰਾਮ ਮਿਉਂਸਪਲ ਭਵਨ ਚੰਡੀਗੜ੍ਹ ਵਿਚ ਹੋਵੇਗਾ।
Total Responses : 29