ਝਾਰਖੰਡ: ਧਨਬਾਦ ਵਿਚ ਅਪਾਰਮੈਂਟ ਵਿਚ ਅੱਗ ਲੱਗਣ ਨਾਲ 14 ਲੋਕ ਜਿਉਂਦੇ ਸੜੇ
ਧਨਬਾਦ (ਝਾਰਖੰਡ), 1 ਫਰਵਰੀ, 2023: ਇਥੇ ਇਕ ਅਪਾਰਟਮੈਂਟ ਵਿਚ ਬੀਤੀ ਰਾਤ ਲੱਗੀ ਅੱਗ ਵਿਚ 14 ਲੋਕ ਜਿਉਂਦੇ ਸੜ ਗਏ। ਇਹ ਜਾਣਕਾਰੀ ਧਨਬਾਦ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕਾਂ ਵਿਚ 10 ਔਰਤਾਂ, 3 ਪੁਰਸ਼ ਤੇ ਇਕ ਬੱਚਾ ਸ਼ਾਮਲ ਹੈ।ਦੇਰ ਰਾਤ ਤੱਕ ਰਾਹਤ ਤੇ ਬਚਾਅ ਕਾਰਜ ਜਾਰੀ ਸਨ।