← ਪਿਛੇ ਪਰਤੋ
ਵਿੱਤ ਮੰਤਰੀ ਨੇ ਬਜਟ 2023 ਦੀਆਂ 7 ਤਰਜੀਹਾਂ ਦੱਸੀਆਂ ਨਵੀਂ ਦਿੱਲੀ, 1 ਫਰਵਰੀ, 2023: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ 2023 ਦੀਆਂ 7 ਤਰਜੀਹਾਂ ਦਾ ਜ਼ਿਕਰ ਕੀਤਾ ਜੋ ਹੇਠ ਲਿਖੇ ਅਨੁਸਾਰ ਹਨ: 1. ਸੰਮਲਿਤ ਵਿਕਾਸ 2. ਆਖਰੀ ਮੀਲ ਤੱਕ ਪਹੁੰਚਣਾ 3. ਬੁਨਿਆਦੀ ਢਾਂਚਾ ਅਤੇ ਨਿਵੇਸ਼ 4. ਸਮਰਥਾ ਉਘਾੜਨੀ 5. ਗ੍ਰੀਨ ਗਰੋਥ 6. ਨੌਜਵਾਨ ਸ਼ਕਤੀ 7. ਵਿੱਤੀ ਖੇਤਰ
Total Responses : 74