← ਪਿਛੇ ਪਰਤੋ
ਪੰਜਾਬ ਨੂੰ ਮਿਲਿਆ ਨਵਾਂ ਸੀ ਈ ਓ, ਚੋਣ ਕਮਿਸ਼ਨ ਨੇ ਹੁਕਮ ਕੀਤੇ ਜਾਰੀ
ਚੰਡੀਗੜ੍ਹ, 1 ਫਰਵਰੀ 2023 - ਆਈ ਏ ਐਸ ਸਿਬਿਨ ਸੀ ਨੂੰ ਪੰਜਾਬ ਦਾ ਨਵਾਂ ਸੀ ਈ ਓ (ਮੁੱਖ ਚੋਣ ਅਧਿਕਾਰੀ) ਲਾਇਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
Total Responses : 74