← ਪਿਛੇ ਪਰਤੋ
ਕੈਨੇਡਾ: ਰੇਡੀਓ ਅਪਨਾ ਦੇ ਸੀ ਈ ਓ ਜਗਤਾਰ ਸਿੰਘ ਦਾ ਦਿਹਾਂਤ ਓਟਵਾ, 2 ਫਰਵਰੀ, 2023: ਰੇਡੀਓ ਅਪਨਾ ਤੇ ਟੀ ਵੀ ਅਪਨਾ ਦੇ ਸੀ ਈ ਓ ਜਗਤਾਰ ਸਿੰਘ ਵਿਨੀਪੈਗ ਕੈਨੇਡਾ ਦਾ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਹਨਾਂ ਦੀ ਪਤਨੀ ਮਨਧੀਰ ਕੌਰ ਮਨੂੰ ਅਤੇ ਪੁੱਤਰਾਂ ਜ਼ਿੰਮੀ ਸਿੰਘ, ਰੌਬੀ ਸਿੰਘ ਤੇ ਰੌਨੀ ਸਿੰਘ ਨੇ ਸਾਂਝੀ ਕੀਤੀ। ਪਰਿਵਾਰ ਦਾ ਸੰਪਰਕ ਨੰਬਰ:+12042953327
Total Responses : 74