← ਪਿਛੇ ਪਰਤੋ
ਸੀ ਐਮ ਮਾਨ ਨੇ ਆਪਣੀ ਪਤਨੀ ਨਾਲ ਦੇਖੀ ਫਿਲਮ 'ਕਲੀ ਜੋਟਾ'
ਚੰਡੀਗੜ੍ਹ, 2 ਫਰਵਰੀ 2023 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਫਿਲਮ 'ਕਲੀ ਜੋਟਾ' ਦੇਖਣ ਪਹੁੰਚੇ। ਅੱਜ ਫਿਲਮ ਕਲੀ ਜੋਟਾ ਦੇ ਸਪੈਸ਼ਲ ਪ੍ਰੀਮੀਅਰ ਤੋਂ ਪਹਿਲਾਂ ਮਾਨ ਨੇ ਅਦਾਕਾਰਾ ਨੀਰੂ ਬਾਜਵਾ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਦੀਆਂ ਕੁਝ ਤਸਵੀਰਾਂ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਵੀ ਕੀਤੀਆਂ ਸਨ।
Total Responses : 74