CM ਮਾਨ ਨੇ ਬੋਰਡਾਂ/ਕਾਰਪੋਰੇਸ਼ਨਾਂ/ਮਾਰਕੀਟ ਕਮੇਟੀਆਂ ਦੇ 13 ਨਵੇਂ ਚੇਅਰਮੈਨ ਲਾਏ, ਵੇਖੋ ਸੂਚੀ
ਚੰਡੀਗੜ੍ਹ, 4 ਫਰਵਰੀ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਬੋਰਡਾਂ/ਕਾਰਪੋਰੇਸ਼ਨਾਂ/ਮਾਰਕੀਟ ਕਮੇਟੀਆਂ ਦੇ 13 ਨਵੇਂ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਹੈ। ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ
https://drive.google.com/file/d/15MZsUDHYCpg70DdpdgIw0cI4ogG1jbnX/view?usp=share_link
