ਤੁਰਕੀ ਤੇ ਸੀਰੀਆ ’ਚ ਮਰਨ ਵਾਲਿਆਂ ਦੀ ਗਿਣਤੀ 150 ਟੱਪੀ, ਮਚੀ ਵਿਆਪਕ ਤਬਾਹੀ, ਪੜ੍ਹੋ ਵੇਰਵਾ
ਅੰਕਾਰਾ (ਤੁਰਕੀ), 6 ਫਰਵਰੀ, 2023: ਅੱਜ ਸਵੇਰੇ ਤੁਰਕੀ ਅਤੇ ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 150 ਤੋਂ ਟੱਪ ਗਈਹੈ, 400 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ ਅਤੇ ਵਿਆਪਕ ਤਬਾਹੀ ਮਚ ਗਈ ਹੈ।

ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ: