ਸਾਵਧਾਨ! ਨੀਟ ਪ੍ਰੀਖਿਆ ਨੁੰ ਲੈ ਕੇ ਸਿਹਤ ਮੰਤਰਾਲੇ ਦੀ ਐਡਵਾਈਜ਼ਰੀ ਜਾਰੀ, ਪੜ੍ਹੋ ਵੇਰਵਾ
ਚੰਡੀਗੜ੍ਹ, 7 ਫਰਵਰੀ, 2023: ਕੇਂਦਰੀ ਸਿਹਤ ਮੰਤਰਾਲੇ ਨੇ ਨੀਟ ਪੋਸਟ ਗਰੈਜੂਏਟ ਦੀ ਪ੍ਰੀਖਿਆ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਘੁੰਮ ਰਹੇ ਨੋਟਿਸ ਦੀ ਕਾਪੀ ਬਾਰੇ ਅਲਰਟ ਜਾਰੀ ਕੀਤਾ ਹੈ ਕਿ ਇਹ ਨੋਟਿਸ ਕਾਪੀ ਫੇਕ ਯਾਨੀ ਜਾਅਲੀ ਹੈ। ਅਜਿਹੀ ਕੋਈ ਚਿੱਠੀ ਅਸਲ ਵਿਚ ਜਾਰੀ ਨਹੀਂ ਕੀਤੀ ਗਈ।
ਪੜ੍ਹੋ ਟਵੀਟ:
#FakeNews
This message is circulating on some social media platforms regarding rescheduling of NEET-PG 2023 examination.
The message is #FAKE.
Be careful. Do not share such FAKE messages with others. pic.twitter.com/Ooey2SvESL
— Ministry of Health (@MoHFW_INDIA) February 7, 2023