ਬੀ.ਜੇ. ਪੀ ਪਟਿਆਲਾ ਨੇ ਮੰਡਲ ਪ੍ਰਧਾਨਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਲਿਸਟ ਕੀਤੀ ਜਾਰੀ
ਜੀ ਐਸ ਪੰਨੂ
ਪਟਿਆਲਾ, 8ਫਰਵਰੀ ,2023: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੋ ਮਨਜ਼ੂਰੀ ਮਿਲਣ ਤੋਂ ਬਾਅਦ ਪਟਿਆਲਾ ਜ਼ਿਲ੍ਹਾਂ ਭਾਜਪਾ ਦੇ ਪ੍ਰਧਾਨ ਕੇ.ਕੇ ਮਲਹੋਤਰਾ ਵੱਲੋਂ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਦੇ ਮੰਡਲ ਪ੍ਰਧਾਨਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਲਿਸਟ ਨੂੰ ਜਾਰੀ ਕਰ ਦਿੱਤਾ ਗਿਆ। ਜਿਸ ਅਨੁਸਾਰ ਥਾਪਰ ਮੰਡਲ ਡਾਕਟਰ ਸੰਦੀਪ ਯਾਦਵ, ਲਹਿਲ ਮੰਡਲ ਨਰਿੰਦਰ ਬਾਂਸਲ, ਸਟੇਡੀਅਮ ਮੰਡਲ ਸੰਜੀਵ ਸ਼ਰਮਾ, ਕਿਲਾਂ ਮੁਬਾਰਕ ਮੰਡਲ ਸੰਦੀਪ ਮਲਹੋਤਰਾ, ਤੋਪਖ਼ਾਨਾ ਮੰਡਲ ਰਮੇਸ਼ ਕੁਮਾਰ, ਸਨੌਰੀ ਗੇਟ ਮੰਡਲ ਹਰੀਸ਼ ਕਪੂਰ, ਯੂਨੀਵਰਸਿਟੀ ਮੰਡਲ ਇੰਦਰ ਨਾਰੰਗ, ਗੁਰੂ ਨਾਨਕ ਨਗਰ ਮੰਡਲ ਸੌਰਵ ਸ਼ਰਮਾ, ਤ੍ਰਿਪੜੀ ਮੰਡਲ ਪ੍ਰਦੀਪ ਸ਼ਰਮਾ, ਝਿੱਲ ਮੰਡਲ ਅਮਰਨਾਥ ਪੋਨੀ ਝਿੱਲ, ਬਾਰਨ ਮੰਡਲ ਗੁਰਧਿਆਨ ਸਿੰਘ, ਆਲੋਵਾਲ ਮੰਡਲ ਗੁਰਭਜਨ ਸਿੰਘ ਲਚਕਾਣੀ ਅਤੇ ਕਾਰਜਕਾਰਨੀ ਮੈਂਬਰਾਂ ਅਨੁਸਾਰ ਸ਼ੱਮੀ ਡੇਟਰ, ਨੱਥੂ ਰਾਮ, ਕਮਲ ਨਾਹਰ, ਸੁਰਿੰਦਰ ਖੰਡੋਲੀ, ਪਵਨ ਭੁਮਕ, ਕਿਰਨ ਖੰਨਾ, ਕਿਰਨ ਮੱਕੜ, ਲੀਲਾ ਰਾਣੀ, ਵਿੰਤੀ ਸੰਗਰ, ਅਨੀਤਾ ਰਾਣੀ ਯਾਦਵ, ਮਧੂ ਸ਼ਰਮਾ, ਸੰਦੀਪ ਸ਼ਰਮਾ, ਸੂਰਜ ਮਦਾਨ, ਨਿਖਿਲ ਬਾਤਿਸ਼, ਗੁਰਿੰਦਰ ਕੌਰ ਕਾਲੇਕਾ, ਰਜਨੀ ਸ਼ਰਮਾ, ਅਸ਼ਵਨੀ ਕਪੂਰ, ਹੈਪੀ ਵਰਮਾ, ਵਿਜੈ ਰਾਣੀ ਮਿੱਤਲ, ਦੀਪਿਕਾ ਗੁਰਾਬਾ, ਹਰੀਸ਼ ਨਾਗਪਾਲ, ਮੁਨੀਸ਼ ਪੁਰੀ, ਕੈਪਟਨ ਸੁਰਮੁਖ ਸਿੰਘ, ਵਿਸ਼ਵਾਸ ਸੈਣੀ, ਗੁਰਪ੍ਰੀਤ ਸਿੰਘ ਬਿੰਦਰਾ, ਜਗਮੋਹਨ ਬੰਟੀ, ਹਰਚਰਨ ਸਿੰਘ ਪੱਪੂ ਸਾਊਂਡ, ਨਰਿੰਦਰ ਸਿੰਘ ਸਹਿਗਲ, ਇੰਦਰਜੀਤ ਸਿੰਘ ਟੋਨੀ ਬਿੰਦਰਾ, ਰਮਾ ਪੂਰੀ, ਭਗਵੰਤ ਦਾਸ ਚਾਵਲਾ, ਸਾਧੂ ਰਾਮ ਸਿਓਨਾ, ਅਤੇ ਗੀਤਾ ਸ਼ਰਮਾ ਹਨ।